ਇਹ ਹੈ ਇੱਕ ਔਰਤ ਤੇ Society ਦਾ ਰਿਸ਼ਤਾ | Niruktam Bijalwan | Inspiring Struggle Story |Josh Talks Punjabi

“ਲੋਕ ਕੀ ਕਹਿਣਗੇ ?” ਇਹ 3 ਸ਼ਬਦ ਸਾਡੀ ਸਾਰੀਆਂ ਮੁਸ਼ਕਿਲਾਂ ਦੀ ਜੜ੍ਹ ਹਨ। ਤੁਸੀ ਚੰਗਾ ਕਰੋ ਜਾ ਬੁਰਾ ਲੋਕਾਂ ਕੋਲ ਤੁਹਾਡੇ ਬਾਰੇ ਬੋਲਣ ਲਈ ਕੁਝ ਗ਼ਲਤ ਹੀ ਹੁੰਦਾ ਹੈ। ਸਾਡੀ ਜ਼ਿੰਦਗੀ ਦੀਆਂ ਅਧਿਆ ਮੁਸ਼ਕਿਲਾਂ ਉਨ੍ਹਾਂ ਲੋਕਾਂ ਕਾਰਨ ਹੈ ਜੋ ਸਾਨੂ ਚੰਗੀ ਤਰ੍ਹਾਂ ਜਾਣਦੇ ਵੀ ਨਹੀ। ਇਸ ਸਮਾਜ ਵਿੱਚ ਰਹਿੰਦੀਆਂ ਅਸੀ ਲੋਕਾਂ ਦੀਆਂ ਗੱਲਾਂ ਤੋਂ ਇਨ੍ਹਾਂ ਪ੍ਰਭਾਵਿਤ ਹੋ ਜਾਂਦੇ ਹਾਂ ਕਿ ਵੱਡੇ ਵੱਡੇ ਫੈਸਲੇ ਲੈ ਲੈਂਦੇ ਹਾਂ। ਅਕਸਰ ਇਹ ਫੈਸਲੇ ਸਾਡੀ ਇੱਛਾ ਦੇ ਵਿਰੁੱਧ ਹੁੰਦੇ ਹਨ, ਪਰ Niruktam ਜੀ ਨੂੰ ਸਮਾਜ ਦਾ ਅਜਿਹਾ ਬਰਤਾਅ ਪਸੰਦ ਨਹੀਂ ਸੀ।
Niruktam Bijalwan ਜੋ ਕਿ ਅੱਜ ਇੱਕ Journalist ਹਨ। ਸਮਾਜ ਤੇ ਇਸ ਵਿਚ ਰਹਿ ਰਹੇ ਲੋਕਾਂ ਨੇ ਇਨ੍ਹਾਂ ਨੂੰ ਥੱਲੇ ਲਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਇਨ੍ਹਾਂ ਨੇ ਉਹ ਸਾਰੀਆਂ ਰੁਕਾਵਟਾਂ ਤੋਂ ਅੱਗੇ ਵੱਧਦੇ ਹੋਏ ਆਪਣਾ ਸੁਪਨਾ ਪੂਰਾ ਕੀਤਾ ਤੇ ਜਿਹੜੇ ਲੋਕ ਉਨ੍ਹਾਂ ਤੇ ਉਂਗਲੀਆਂ ਚੁੱਕਦੇ ਸੀ, ਅੱਜ ਓਹੀ ਲੋਕ ਇਨ੍ਹਾਂ ਤੇ ਮਾਨ ਕਰਦੇ ਹਨ।

“What would people say?” are the words which have become an essential part of our lifestyle. No matter you do good or bad, People will always have something negative to say about you. We often attract problems after listening to those people, who rarely know us. Hence the society has become a very important part of every decision we make. And as a result, these decisions have nothing to do with our wishes but what society thinks of us. But Niruktam did not want to follow this pattern.
Niruktam Bijalwan, who today is a renowned Journalist was often looked down upon by society. Society was always there to accuse her actions, and to resist whatever she wanted to do. But she stood herself out, and through avoiding everything she made it to her dreams. The people who yesterday used to say ill of her are proud of her today. To know how an introvert girl made her way to becoming a Journalist today, watch this Josh Talk!

Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out Punjabi viewers in Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, there are already so many people doing extraordinary work of which you might not even have any clue. But with Josh Talks Punjabi’s best motivational video, which is inspirational, motivational will surely inspire you to never give up. The saying of never give up is fully ingested into our motivational speeches. Our each Motivational Speaker along with Josh Talks gives such motivational and Punjabi inspirational speeches which comprise of so many things like life lessons, tips, Punjabi quotes, Punjabi Motivation, also motivation in Punjabi, all these aspects in every story you’ll find here only on our Josh Talks Punjabi channel.

We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags to riches success stories with the motivational speakers from every conceivable background, including entrepreneurship, women’s rights, public policy, sports, entertainment, and social initiatives.

ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|

► Subscribe to our Incredible Stories, press the red button ⬆️

► Say hello on FB: https://www.facebook.com/JoshTalksPun…
► Tweet with us: https://www.twitter.com/JoshTalksLive
► Instagrammers: https://www.instagram.com/joshtalkspunjabi/?hl=eni

#WomenMotivation #PunjabiMotivation #joshtalkspunjabi